ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਇਜਲਾਸ ਦੌਰਾਨ SGPC ਦੇ ਇੱਕ ਮੈਂਬਰ ਨੇ ਤੱਤਾ ਭਾਸ਼ਣ ਦਿੱਤਾ | SGPC ਮੈਂਬਰ PTC ਦੇ ਖਿਲਾਫ਼ ਬੋਲ ਗਿਆ | ਉਸਨੇ ਕਿਹਾ ਕਿ PTC ਦਾ ਨਾਮ ਤੱਕ ਲੋਕ ਨਹੀਂ ਸੁਣਨਾ ਚਾਹੁੰਦਾ | ਇਸਦੇ ਦੌਰਾਨ ਉਸਨੇ SGPC 'ਤੇ ਵੀ ਤਿੱਖਾ ਹਮਲਾ ਬੋਲ ਦਿੱਤਾ ਹੈ |

SGPC member's elemental speech, sharp words on PTC and SGPC.

#GurdwaraAmendmentBill #SGPC #harjindersinghdhami
~PR.182~